ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।
Select a language and narrator voice before playback.
ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।
ਪੀਟੂਪੀ ਪੇਮੈਂਟ ਕੀ ਹੁੰਦੀ ਹੈ ? ਐਮਡੀਆਰ ਕੀ ਹੁੰਦੀ ਹੈ ? ਅਤੇ ਸਰਕਾਰੀ ਐਲਾਨ ਵਿਚ ਗਾਹਕਾਂ ‘ਤੇ ਕਿਸੇ ਵੀ ਤਰ੍ਹਾਂ ਦਾ ਸ਼ੁਲਕ ਨਾ ਲਗਾਉਣ ਦੀ ਗੱਲ ਹੋਣ ਦੇ ਬਾਵਜੂਦ ਯੂਪੀਆਈ ਯੂਜ਼ਰਾਂ ਵਿੱਚ ਕਿਉਂ ਚਿੰਤਾ ਹੈ?
ਇੱਕ ਦੂਰ-ਦੁਰਾਡੇ ਰੂਸੀ ਕਸਬੇ ਵਿੱਚ, ਜਿਸ ਨੂੰ ਸੋਵੀਅਤ ਦੌਰ ਦੇ ਕੈਦੀਆਂ ਨੇ ਵਸਾਇਆ ਸੀ, ਗੁਲਾਗ ਪੀੜਤਾਂ ਦੀਆਂ ਹੱਡੀਆਂ ਅੱਜ ਵੀ ਇੱਕ ਬਣਾਉਟੀ ਬੀਚ ’ਤੇ ਆ ਕੇ ਮਿਲਦੀਆਂ ਹਨ। ਲਾਪਰਵਾਹੀ ਨਾਲ ਪਏ ਇਹ ਅਵਸ਼ੇਸ਼ ਇਤਿਹਾਸ ਨੂੰ ਭੁਲਾ ਦੇਣ ਦੀ ਵਿਆਪਕ ਪ੍ਰਵਿਰਤੀ ਵੱਲ ਇਸ਼ਾਰਾ ਕਰਦੇ ਹਨ।
ਪੁਲਿਸ ਮੁਤਾਬਕ ਇਨ੍ਹਾਂ ਵਿੱਚ ਉਸ ਦੇ ਅੱਠ ਸਾਲਾ ਬੇਟੇ ਨੂੰ ਮਾਰਨ, ਦੂਜਿਆਂ ‘ਤੇ ਹਮਲਾ ਕਰਨ ਅਤੇ ਫਿਰ ਖੁਦ ਦੀ ਜਾਨ ਲੈਣ ਦੀਆਂ ਯੋਜਨਾਵਾਂ ਸਨ।
ਸਿਆਸੀ ਮਾਹਰਾਂ ਮੁਤਾਬਕ ਮੁਲਾਜ਼ਮਾਂ ਤੇ ਹੋਰ ਫਿਰਕਿਆਂ ਦੇ ਵਧਦੇ ਰੋਸ ਪ੍ਰਦਰਸ਼ਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਲਈ ਵੱਡੀ ਚੁਣੌਤੀ ਬਣ ਸਕਦੇ ਹਨ।
ਸਚਿਨ ਪਾਇਲਟ ਦੀ ਪੰਜਾਬ ਦੀ ਪਲੇਠੀ ਫੇਰੀ ਦੌਰਾਨ ਕਾਂਗਰਸ ਦੇ ਧੜਿਆਂ ਵਿੱਚ ਏਕਤਾ ਦਾ ਪ੍ਰਗਟਾਵਾ, ਵੜਿੰਗ, ਚੰਨੀ ਤੇ ਬਾਜਵਾ ਇੱਕੋ ਮੰਚ ’ਤੇ ਦਿਖੇ, ਪਰ ਕੀ ਇਹ ਏਕਤਾ ਸਥਾਈ ਰਹੇਗੀ?
ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਮਗਰੋਂ ਦਿੱਲੀ ਏਅਰਪੋਰਟ ਤੋਂ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ। ਪੁਲਿਸ ਮੁਤਾਬਕ ਕਰਮਵੀਰ ਖ਼ਿਲਾਫ਼ ਪੰਜਾਬ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ ਐਲਾਨ ਕੀਤਾ ਹੈ ਕਿ ਹੁਣ 2000 ਰੁਪਏ ਤੋਂ ਉੱਪਰ ਦੀ ਪਰਸਨਜ਼ ਟੂ ਮਰਚੈਂਟ (ਪੀ2ਐੱਮ) ਯੂਪੀਆਈ ਪੇਮੈਂਟ ’ਤੇ 0.4 ਫ਼ੀਸਦੀ ਦੀ ਫ਼ੀਸ ਲੱਗੇਗੀ ਅਤੇ ਇਹ 300 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ।
ਅਕਲ ਦਾੜ੍ਹ ਨਿਕਲਣ ਦੌਰਾਨ ਮਰੀਜ਼ਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਦਰਦ ਅਤੇ ਸੋਜ ਹੁੰਦੀ ਹੈ। ਜਦਕਿ ਬਹੁਤ ਸਾਰੇ ਲੋਕਾਂ ਨੂੰ ਮੂੰਹ ਪੂਰੀ ਤਰ੍ਹਾਂ ਖੋਲ੍ਹਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ
ਬਰਾਵੋ (ਨਕਲੀ ਨਾਮ) ਨੇ ਦੱਸਿਆ ਕਿ ਸੱਟਾਂ ਦੇ ਬਾਵਜੂਦ ਉਹ ਪੈਦਲ ਚੱਲੇ ਅਤੇ ਚੜ੍ਹਾਈ ਕਰਦਿਆਂ ਇੱਕ ਉੱਚੀ ਪਹਾੜੀ ਦੀ ਚੋਟੀ ਤੱਕ ਪਹੁੰਚੇ। ਪੂਰੇ ਰਸਤੇ ਉਨ੍ਹਾਂ ਨੂੰ ਡਰ ਸੀ ਕਿ ਈਰਾਨੀ ਸੈਨਿਕ ਉਨ੍ਹਾਂ ਨੂੰ ਫੜ ਸਕਦੇ ਹਨ।
ਸੋਸ਼ਲ ਮੀਡੀਆ ਐਕਸ ‘ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਬਾਅਦ ਗੁਰੂਗ੍ਰਾਮ ਪੁਲਿਸ ਨੇ ਉਨ੍ਹਾਂ ਪੋਸਟਾਂ ’ਤੇ ਕਮੈਂਟ ਕਰਕੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ।
6 ਸਾਲ ਬੀਤ ਜਾਣ ਤੋਂ ਬਾਅਦ ਵੀ 14 ਸਤੰਬਰ 2020 ਦੀ ਤਾਰੀਖ਼ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਕਦੇ ਨਹੀਂ ਭੁਲਾ ਸਕਿਆ। ਉਸ ਦਿਨ 19 ਸਾਲਾ ਦਲਿਤ ਭਾਈਚਾਰੇ ਦੀ ਧੀ ਨਾਲ ਜੋ ਕੁਝ ਹੋਇਆ, ਉਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਬੈਕੀ ਜੋਨਜ਼ ਉਨ੍ਹਾਂ 40 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਹਨ, ਜੋ ਇੱਕ ਹਸਪਤਾਲ ਟਰੱਸਟ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੇ ਹਨ।
ਆਪਣੇ ਫੈਨਜ਼ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਇਸ ਮੌਕੇ ਦੀ ਅਹਿਮੀਅਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਇਹ ਪਲ ਇਤਿਹਾਸ ਵਿੱਚ ਦਰਜ ਹੋ ਜਾਵੇਗਾ।"
ਨਿਲਾਮੀ ਕਰਨ ਵਾਲਿਆਂ ਨੂੰ ਉਮੀਦ ਹੈ ਕਿ 9 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿੱਚ ਇਹ ਡਰੈੱਸ ਕਰੀਬ 2.85 ਕਰੋੜ ਰੁਪਏ ਤੱਕ ਵਿੱਚ ਵਿਕ ਸਕਦੀ ਹੈ। ਪਰ ਇਸ ਨੂੰ ‘ਰਿਵੇਂਜ ਡਰੈੱਸ’ ਕਿਉਂ ਕਿਹਾ ਜਾਂਦਾ ਹੈ?
ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਵਿੱਚ ਰੋਸ, ਸਰਕਾਰ ਦਾ ਦਾਅਵਾ ਸਮੱਸਿਆ ਹੱਲ ਹੋਈ, ਕਿਸਾਨਾਂ ਨੂੰ ਦੋ ਘੰਟੇ ਵੱਧ ਬਿਜਲੀ ਦੇਣ ਦਾ ਐਲਾਨ।
ਕੀ ਇਹ ਮੰਚ ਕਿਸੇ ਠੋਸ ਨਤੀਜੇ ਤੱਕ ਪਹੁੰਚ ਸਕਿਆ ਹੈ, ਜਾਂ ਇਸ ਤੋਂ ਮੇਜ਼ਬਾਨ ਭਾਰਤ ਨੂੰ ਭਵਿੱਖ ਲਈ ਕੋਈ ਵੱਡੀ ਉਪਲੱਬਧੀ ਹਾਸਿਲ ਹੋ ਸਕੀ ਹੈ?
ਭਾਰਤ ਨੇ ਰਿਕਾਰਡ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਜਿੱਤ ਲਿਆ, ਹਾਲਾਂਕਿ ਸਟੇਡੀਅਮ ਦਾ ਨਜ਼ਾਰਾ ਇੱਕ ਵਾਰ ਫਿਰ ਪਿਛਲੇ ਸਾਲ ਵਰਗਾ ਹੀ ਰਿਹਾ, ਜਦੋਂ ਭਾਰਤੀ ਪੁਰਸ਼ ਟੀਮ ਨੇ ਮੋਹਸਿਨ ਨਕਵੀ ਹੱਥੋਂ ਟਰਾਫ਼ੀ ਨਹੀਂ ਲਈ ਸੀ...
ਪੰਜਾਬ ਦੀ ਪੁਰਸ਼ ਹਾਕੀ ਵਿੱਚ ਲੰਮੇ ਸਮੇਂ ਤੋਂ ਦਬਦਬਾ ਰਿਹਾ ਹੈ, ਪਰ ਮਹਿਲਾ ਹਾਕੀ ਵਿੱਚ ਪੰਜਾਬ ਦੀ ਨੁਮਾਇੰਦਗੀ ਲਗਾਤਾਰ ਘਟ ਰਹੀ ਹੈ। ਆਖ਼ਰ ਇਸ ਪਿੱਛੇ ਕਾਰਨ ਕੀ ਹਨ?
ਨਾਰੀਅਲ ਦੀ ਕੁਦਰਤੀ ਮਿਠਾਸ ਸਭ ਨੂੰ ਪਸੰਦ ਆਉਂਦੀ ਹੈ। ਡਾਕਟਰ ਵੀ ਨਾਰੀਅਲ ਪਾਣੀ ਨੂੰ ਸਿਹਤ ਲਈ ਅੰਮ੍ਰਿਤ ਵਰਗਾ ਮੰਨਦੇ ਹਨ। ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਕੁਝ ਲੋਕਾਂ ਨੂੰ ਇਹ ਨਹੀਂ ਪੀਣਾ ਚਾਹੀਦਾ...