Jagbani Jagbani

Jagbani

← Back to Direct feed

ਪੰਜਾਬ: UPI ਤੇ ਵਾਧੂ ਖਰਚੇ ਦੇ ਫ਼ੈਸਲੇ ਮਗਰੋਂ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੀ ਕਰਤਾ ਵੱਡਾ ਐਲਾਨ

21 Sep 2026, 10:43 GMT
Download metadata bundle
jagbani logo
Article ਪੰਜਾਬ: UPI ਤੇ ਵਾਧੂ ਖਰਚੇ ਦੇ ਫ਼ੈਸਲੇ ਮਗਰੋਂ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੀ ਕਰਤਾ ਵੱਡਾ ਐਲਾਨ

ਹਾਲ ਹੀ ਵਿਚ ਯੂ. ਪੀ. ਆਈ. 'ਤੇ 2000 ਰੁਪਏ ਤੋਂ ਵੱਧ ਦੀ ਟ੍ਰਾਂਜ਼ੈਕਸ਼ਨ 'ਤੇ ਦੁਕਾਨਦਾਰਾਂ ਉੱਪਰ ਇਕ ਫ਼ੀਸ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜੋ 15 ਅਕਤੂਬਰ ਨੂੰ ਲਾਗੂ ਹੋਵੇਗਾ। ਇਹ ਫ਼ੈਸਲਾ ਲਾਗੂ ਹੋਣ ਤੋਂ ਪਹਿਲਾਂ ਹੀ ਵੱਡੇ ਪੱਧਰ 'ਤੇ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।