ਏਸ਼ੀਅਨ ਖੇਡਾਂ ਵਿੱਚ ਕਿੰਨੇ ਪੰਜਾਬੀ ਲੈ ਰਹੇ ਹਨ ਹਿੱਸਾ ਅਤੇ ਕਿਹੜੀਆਂ ਖੇਡਾਂ 'ਚੋਂ ਭਾਰਤ ਦੇ ਤਗਮੇ ਜਿੱਤਣ ਦੀ ਉਮੀਦ
ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।